
Welcome to Online Vidya Platform, supporting Punjabi learning worldwide both in the classroom and/or at home. It is designed to deliver language learning through interactive activities, stories, songs and challenges. Our team has designed modern state of art and lessons with easy-to-follow instructions. Units of learning are based on Australian Curriculum. You can enrol directly with us or via collaborated Institutions located in various states and cities. Institutions offer face to face classes with our learning plans and in addition to that may provide online classes for remote students.
Harpreet Kaur (Master of Teaching) NSW-Australia
ਔਨਲਾਈਨ ਵਿਦਿਆ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਜੋ ਸਕੂਲ ਵਿਚ ਅਤੇ/ਜਾਂ ਘਰ ਵਿਚ ਪੰਜਾਬੀ ਸਿੱਖਣ ਵਿਚ ਸਹਾਇਤਾ ਕਰਦਾ ਹੈ। ਇਸਦਾ ਨਿਰਮਾਣ ਭਾਸ਼ਾ ਨੂੰ ਦਿਲਚਸਪ ਗਤੀਵਿਧੀਆਂ, ਕਹਾਣੀਆਂ, ਗੀਤਾਂ ਅਤੇ ਚੁਣੌਤੀਆਂ ਨਾਲ ਸਿੱਖਣ ਲਈ ਕੀਤਾ ਗਿਆ ਹੈ। ਸਾਡੀ ਟੀਮ ਨੇ ਆਧੁਨਿਕ ਕਲਾਕ੍ਰਿਤੀਆਂ ਨਾਲ ਸੌਖੇ ਨਿਰਦੇਸ਼ਾਂ ਸਹਿਤ ਪਾਠਕ੍ਰਮ ਨੂੰ ਬਣਾਇਆ ਹੈ। ਪਾਠ ਅਤੇ ਪੜ੍ਹਾਈ ਅਸਟ੍ਰੇਲੀਆ ਦੇ ਸਿਲੇਬਸ ਤੇ ਅਧਾਰਿਤ ਹਨ। ਤੁਸੀਂ ਸਾਡੇ ਨਾਲ ਸਿੱਧੇ ਤੌਰ ਜਾਂ ਵੱਖ=ਵੱਖ ਰਾਜਾਂ ਅਤੇ ਸ਼ਹਿਰਾਂ ਵਿਚ ਸਾਡੇ ਨਾਲ ਜੁੜੀਆਂ ਸੰਸਥਾਵਾਂ ਰਾਂਹੀ ਦਾਖਲਾ ਲੈ ਸਕਦੇ ਹੋ। ਇਹ ਸੰਸਥਾਵਾਂ ਸਾਡੇ ਪਾਠਕ੍ਰਮ ਅਨੁਸਾਰ ਆਹਮੋ-ਸਾਹਮਣੇ ਜਮਾਤਾਂ ਦੀ ਪੇਸ਼ਕਸ਼ ਕਰਦੀਆਂ ਹਨ ਅਤੇ ਦੂਰ-ਦੁਰਾਡੇ ਰਹਿੰਦੇ ਵਿਦਿਆਰਥੀਆਂ ਲਈ ਔਨਲਾਈਨ ਜਮਾਤਾਂ ਦੀ ਸਹੂਲਤ ਵੀ ਦਿੰਦੀਆਂ ਹਨ।
ਹਰਪ੍ਰੀਤ ਕੌਰ (ਮਾਸਟਰ ਆਫ਼ ਟੀਚੀਂਗ) ਆਸਟ੍ਰੇਲੀਆ
2024 Classes are now running
minimum enrollment age is 5 years
Enrollments open for 2024 ਲਈ ਦਾਖਲੇ ਸ਼ੁਰੂ
