Enrolloment is NOW open

SSPS is co-funding 60% of the cost of each student.

What’s the Plan

Our school is based on Hook2Punjabi and we teach Punjabi language based on Australian syllabus. We provide subsidized education and may charge only nominal fee. Weekend classes are run on premises by fully trained language teachers. However, if you choose, you may choose homeschooling via our video platform, for which you may have to pay a small amount, but it will give you flexibility. Our teachers will take classes via state of art video system.

Will teach Punjabi and Ethics

ਕਰਨਾ ਕੀ ਹੈ?

ਤੁਸੀਂ ਆਪਣੇ ਬੱਚੇ ਨੂੰ ਨੇੜੇ ਦੇ ਹੁੱਕ2ਪੰਜਾਬੀ ਪਲੈਟਫਾਰਮ ਵਾਲੇ ਅਦਾਰੇ ਜਿਵੇਂ ਗੁਰਦੁਆਰਾ ਸਾਹਿਬ, ਗਰੁੱਪ ਜਾਂ ਪੰਜਾਬੀ ਸਕੂਲ ਵਿਚ ਦਾਖਲ ਕਰਵਾ ਸਕਦੇ ਹੋ। ਵੀਕਐਂਡ ਕਲਾਸਾਂ ਰਾਹੀਂ ਪੜ੍ਹਾਈ ਅਕਸਰ ਮੁਫਤ ਕਰਵਾਈ ਜਾਂਦੀ ਹੈ ਪਰ ਕੁਝ ਫੀਸ ਵੀ ਲੈ ਸਕਦੇ ਹਨ। ਅਕਸਰ ਕਲਾਸਾਂ ਗੁਰੂਘਰ ਵਿਚ, ਹਾਲ ਜਾਂ ਹੋਰ ਜਗ੍ਹਾ ਲਗਦੀਆਂ ਹਨ ਅਤੇ ਸਾਡੇ ਮਾਹਿਰ ਅਧਿਆਪਕ ਪੜ੍ਹਾਉਂਦੇ ਹਨ। ਪਰ, ਜੇ ਤੁਸੀਂ ਚਾਹੋ, ਤਾਂ ਅਦਾਰਾ ਕੁਝ ਕੁ ਫੀਸ ਨਾਲ ਸਾਡੇ ਵੀਡੀਉ ਪਲੈਟਫਾਰਮ ਰਾਹੀਂ ਵੀ ਸਿਖਿਆ ਦੇ ਸਕਦਾ ਹੈ ਜਿਸ ਨਾਲ ਤੁਹਾਨੂੰ ਅਦਾਰਾ ਘਰ ਵਿਚ ਹੀ ਸੁਵਿਧਾ ਦੇ ਸਕਦਾ ਹੈ।

ਪੰਜਾਬੀ ਦੇ ਨਾਲ ਕਦਰਾਂ ਕੀਮਤਾਂ ਵੀ ਸਿਖਾਵਾਂਗੇ

Our Teachers

ਸਾਡੇ ਅਧਿਆਪਕ

Become a ਪੰਜਾਬੀ teacher

If you are interested in teaching Punjabi, contact us...
ਅਧਿਆਪਕ
Teacher 1
Teacher 5
School Contacts

Gurpreet Kaur | 0425662331 | [email protected]

Cash/Bank orders

payment

You can now pay via secure Paypal/Credit card OR EFT. Once payment is done, order will be marked complete your school is notified.

Please quote your ORDER number as reference eg #123

BSB: 062-667
Account : 1054 1379
Name: ONLINE VIDYA PTY LTD

Order Number

Login

contact us

Please feel free to ask any thing. We will send information asap.