Classes start from February, 2024
Enroll Direct
ਸਿੱਧਾ ਦਾਖਲਾ
What’s the Plan
You can enroll your child to your nearest Hook2Punjabi provider institution eg Gurdwara sahib, a group or existing language school. Often they provide subsidized education and may charge only nominal fee. Weekend classes are run on premises and they provide teachers trained by us. However, if you choose, you may choose homeschooling via our video platform, for which you may have to pay a small amount, but it will give you flexibility.
OR you can directly subscribe to yearly SELF PLAN of one hour each plus a exercise book and teach yourself. Our teachers will assist you and monitor student’s progress.
OR you can subscribe to our FULL PLAN and we will provide lessons in a video classroom environment. Student will have chance to interact with other students.
Will teach Punjabi and Ethics
ਕਰਨਾ ਕੀ ਹੈ?
ਤੁਸੀਂ ਆਪਣੇ ਬੱਚੇ ਨੂੰ ਨੇੜੇ ਦੇ ਹੁੱਕ2ਪੰਜਾਬੀ ਪਲੈਟਫਾਰਮ ਵਾਲੇ ਅਦਾਰੇ ਜਿਵੇਂ ਗੁਰਦੁਆਰਾ ਸਾਹਿਬ, ਗਰੁੱਪ ਜਾਂ ਪੰਜਾਬੀ ਸਕੂਲ ਵਿਚ ਦਾਖਲ ਕਰਵਾ ਸਕਦੇ ਹੋ। ਵੀਕਐਂਡ ਕਲਾਸਾਂ ਰਾਹੀਂ ਪੜ੍ਹਾਈ ਅਕਸਰ ਮੁਫਤ ਕਰਵਾਈ ਜਾਂਦੀ ਹੈ ਪਰ ਕੁਝ ਅਦਾਰੇ ਫੀਸ ਵੀ ਲੈ ਸਕਦੇ ਹਨ। ਅਕਸਰ ਕਲਾਸਾਂ ਗੁਰੂਘਰ ਵਿਚ, ਹਾਲ ਜਾਂ ਹੋਰ ਜਗ੍ਹਾ ਲਗਦੀਆਂ ਹਨ ਅਤੇ ਸਾਡੇ ਮਾਹਿਰ ਅਧਿਆਪਕ ਪੜ੍ਹਾਉਂਦੇ ਹਨ। ਪਰ, ਜੇ ਤੁਸੀਂ ਚਾਹੋ, ਤਾਂ ਅਦਾਰਾ ਕੁਝ ਕੁ ਫੀਸ ਨਾਲ ਸਾਡੇ ਵੀਡੀਉ ਪਲੈਟਫਾਰਮ ਰਾਹੀਂ ਵੀ ਸਿਖਿਆ ਦੇ ਸਕਦਾ ਹੈ ਜਿਸ ਨਾਲ ਤੁਹਾਨੂੰ ਅਦਾਰਾ ਘਰ ਵਿਚ ਹੀ ਸੁਵਿਧਾ ਦੇ ਸਕਦਾ ਹੈ।
ਜਾਂ ਤੁਸੀਂ ਆਪ ਵੀ ਸਿੱਧਾ ਹੀ ਸਾਲ ਦਾ ਪਲੈਨ ਲੈ ਕੇ ਆਪਣੇ ਘਰ ਹੀ ਪੜ੍ਹਾ ਸਕਦੇ ਹੋ। ਇਸ ਵਿਚ ਸਾਡੇ ਅਧਿਆਪਕ ਤੁਹਾਡੀ ਮਦਦ ਕਰਨਗੇ ਅਤੇ ਬੱਚੇ ਦੀ ਪੜ੍ਹਾਈ ਦਾ ਖਿਆਲ ਰੱਖਣਗੇ।
ਜਾਂ ਤੁਸੀਂ ਸਾਡਾ ਪੂਰਾ ਪਲੈਨ ਲੈ ਸਕਦੇ ਹੋ ਜਿਸ ਵਿਚ ਸਾਲ ਦੀਆਂ ਕਲਾਸਾਂ ਅਤਿ ਆਧੁਨਿਕ ਵੀਡੀਉ ਪ੍ਰਣਾਲੀ ਰਾਹੀਂ ਸਾਡੇ ਅਧਿਆਪਕ ਦੇਣਗੇ। ਬੱਚੇ ਨੂੰ ਹੋਰ ਬੱਚਿਆਂ ਨਾਲ ਗੱਲਬਾਤ ਦਾ ਮੌਕਾ ਵੀ ਮਿਲੇਗਾ।
ਪੰਜਾਬੀ ਦੇ ਨਾਲ ਕਦਰਾਂ ਕੀਮਤਾਂ ਵੀ ਸਿਖਾਵਾਂਗੇ
minimum enrollment age is 5 years
Home Plan/ਮੁੱਢਲਾ ਪਲੈਨ
Home Schooling/ ਆਪ ਪੜ੍ਹਨਾ-
One year full access to learning platform accessible from comfort of your home
-
4 School Terms
-
Exercise book (included)
-
Certification
-
Teacher Support
-
Upgradable anytime

Full Plan/ਪੂਰਾ ਪਲੈਨ
We Teach/ਅਸੀਂ ਪੜ੍ਹਾਵਾਂਗੇ-
One year full training on platform accessible from comfort of your home
-
4 School terms
-
40+ Classes
-
1-3 hour weekly classes
-
Exercise book (included)
-
Approved Teacher Assigned
-
Interactive Video platform
-
Student reports
-
Certification 100% Approval

It is a fact that most of the young students do not learn structured education well from the parents as they will from a dedicated teacher.
Old Knowledge
ਇਹ ਸੱਚ ਹੈ ਕਿ ਬੱਚਾ ਉਚੇਰੀ ਸਿੱਖਿਆ ਮਾਂ-ਬਾਪ ਤੋਂ ਚੰਗੀ ਤਰਾਂ ਨਹੀਂ ਸਿੱਖਦਾ। ਉਸ ਨੂੰ ਇੱਕ ਚੰਗੇ ਅਧਿਆਪਕ ਅਤੇ ਸਕੂਲ ਦੀ ਜ਼ਰੂਰਤ ਹੁੰਦੀ ਹੈ।
ਪੁਰਾਤਨ ਗਿਆਨ